Wednesday, January 18, 2012

ਮੈਂ ਉਗਿਆ ਫ਼ੈਲਿਆ


ਮੈਂ ਉਗਿਆ ਫ਼ੈਲਿਆ, ਤੇ ਠੰਡੀ ਛਾਂ ਵੀ ਦਿੱਤੀ
ਤੁਸੀਂ ਕੱਟਿਆ ਤਾਂ ਪੁਲ਼ ਬਣਕੇ ਵਿਛ ਗਿਆ ਮੈਂ

Monday, January 16, 2012